Latest News ਹੁਸ਼ਿਆਰਪੁਰ ਤੋਂ ‘ਆਪ’ ਨੇ ਉਮੀਦਵਾਰ ਡਾ. ਈਸ਼ਾਂਕ ਕੁਮਾਰ ਚੱਬੇਵਾਲ ਨੇ ਸੀਟ ਜਿੱਤੀ By Admin 0 minutes, 0 seconds Read ਆਪ ਨੇ ਚੱਬੇਵਾਲ ਸੀਟ ਜਿੱਤ ਲਈ ਹੈ,ਜਾਣਕਾਰੀ ਮੁਤਾਬਿਕ, ਡਾ. ਈਸ਼ਾਂਕ ਕੁਮਾਰ ਨੂੰ 50278 ਵੋਟਾਂ ਹੁਣ ਤੱਕ ਮਿਲ ਚੁੱਕੀਆਂ ਹਨ,ਉਹ +28337 ਵੋਟਾਂ ਨਾਲ ਲੀਡ ਤੇ ਹਨ। ਇਸ਼ਾਂਕ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਡਾ. ਰਾਜਕੁਮਾਰ ਚੱਬੇਵਾਲ ਦਾ ਪੁੱਤਰ ਹੈ।
Latest News ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਆਪ ਵਿੱਚ ਕੀਤਾ ਸਵਾਗਤ By Admin 23 September 202623 September 2026
Latest NewsNewsPress ReleasesPunjabPunjabiState ਮੁੱਖ ਮੰਤਰੀ ਨੇ ਸਮੂਹ ਡਿਪਟੀ ਕਮਿਸ਼ਨਰਾਂ ਨਾਲ ਕੀਤੀ ਮੀਟਿੰਗ By Admin 18 June 202418 June 2024