ਅਮਰੀਕਾ ਡੌਂਕੀ ਲਗਾਕੇ ਜਾ ਰਹੇ 33 ਸਾਲਾਂ ਨੌਜਵਾਨ ਦੀ ਮੌਤ ਹੋ ਗਈ ਹੈ । ਅਮਰੀਕਾ ਜਾਂਦੇ ਰਸਤੇ ਚ ਗੁਆਟੇਮਾਲਾ ਨੇੜੇ ਹੋਈ ਰਸਤੇ ਚ ਮੌਤ ਹੋਈ ਹੈ । ਗੁਰਪ੍ਰੀਤ ਸਿੰਘ 6 ਸਾਲ ਪਹਿਲਾ ਵਰਕਰ ਪਰਮਟ ਤੇ ਇੰਗਲੈਂਡ ਗਿਆ ਸੀ ਜਿਥੋਂ ਉਹ ਵਾਪਸ ਆ ਗਿਆ ਸੀ ਅਤੇ ਘਰ ਤੋਂ 3 ਮਹੀਨੇ ਪਹਿਲਾ ਹੀ ਇੱਕ ਏਜੇਂਟ ਦੇ ਜਰੀਏ ਅਮਰੀਕਾ ਜਾ ਰਿਹਾ ਸੀ ਅਤੇ ਰਸਤੇ ਵਿੱਚ ਜਾਂਦੇ ਸਮੇ ਗੁਆਟੇਮਾਲਾ ਨੇੜੇ ਉਸ ਨੂੰ ਹਾਰਟ ਅਟੈਕ ਹੋ ਗਿਆ ਜਿਥੇ ਉਸ ਦੀ ਮੌਤ ਹੋ ਗਈ। ਇਸ ਦੀ ਜਾਣਕਾਰੀ ਉਸ ਦੇ ਨਾਲ ਵਾਲੇ ਸਾਥੀਆਂ ਨੇ ਫੋਨ ਤੇ ਪਰਿਵਾਰ ਨੂੰ ਦਿੱਤੀ ਕੀ ਓਹਨਾ ਦੇ ਪੁੱਤਰ ਦੀ ਮੌਤ ਹੋ ਗਈ ਹੈ। ਪਰਿਵਾਰ ਵੱਲੋ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਗਈ ਹੈ ਕੀ ਓਹਨਾ ਦੇ ਪੁੱਤ ਦੀ ਲਾਸ਼ ਨੂੰ ਭਾਰਤ ਲਿਆਂਦਾ
