ਬਿਹਾਰ, 14 ਨਵੰਬਰ, 2025: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਥੋੜ੍ਹੀ ਦੇਰ ‘ਚ ਦਿੱਲੀ ‘ਚ ਭਾਜਪਾ ਹੈੱਡਕੁਆਰਟਰ ਪਹੁੰਚਣਗੇ। ਪ੍ਰਧਾਨ ਮੰਤਰੀ ਬਿਹਾਰ ‘ਚ ਐਨਡੀਏ ਦੀ ਜਿੱਤ ਦੇ ਜਸ਼ਨਾਂ ‘ਚ ਸ਼ਾਮਲ ਹੋਣਗੇ। ਬਿਹਾਰ ‘ਚ ਐਨਡੀਏ ਸਰਕਾਰ ਬਣ ਗਈ ਹੈ। ਗਠਜੋੜ ਨੇ 243 ‘ਚੋਂ 203 ਸੀਟਾਂ ਜਿੱਤੀਆਂ, ਜੋ ਕਿ ਇੱਕ ਰਿਕਾਰਡ ਹੈ। ਮਹਾਂਗਠਜੋੜ ਨੇ ਸਿਰਫ਼ 34 ਸੀਟਾਂ ਜਿੱਤੀਆਂ। ਬਿਹਾਰ ‘ਚ ਸਰਕਾਰ […]
ਬਿਹਾਰ ਦੀ ਆਬਕਾਰੀ ਵਿਭਾਗ ਦੀ ਟੀਮ ਨੇ ਬਲਥਰੀ ਚੈੱਕ ਪੋਸਟ ਤੇ ਇਕ ਕੰਟੇਨਰ ਤੋਂ ਡੇਢ ਕਰੋੜ ਰੁਪਏ ਦਾ ਗਾਂਜਾ ਬਰਾਮਦ ਕੀਤਾ। ਇਸ ਮਾਮਲੇ ‘ਚ ਪੰਜਾਬ ਦੇ ਰਹਿਣ ਵਾਲੇ ਦੋ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
