ਹਰਿਆਣਾ ਦੇ ਕਰਨਾਲ ਵਿੱਚ ਮੰਗਲਵਾਰ ਸਵੇਰੇ ਇੱਕ ਮਾਲ ਗੱਡੀ ਦੇ 8 ਡੱਬੇ ਪਟੜੀ ਤੋਂ ਉਤਰ ਗਏ। ਇਹ ਹਾਦਸਾ ਤਰਾਵੜੀ ‘ਚ ਰੇਲਵੇ ਟ੍ਰੈਕ ‘ਤੇ ਵਾਪਰਿਆ,ਚੱਲਦੀ ਮਾਲ ਗੱਡੀ ਦੇ 8 ਡੱਬੇ ਰੇਲਵੇ ਟਰੈਕ ‘ਤੇ ਡਿੱਗ ਗਏ,ਹਾਦਸੇ ਤੋਂ ਬਾਅਦ ਦੋਵੇਂ ਪਾਸੇ ਦੀਆਂ ਰੇਲ ਗੱਡੀਆਂ ਨੂੰ ਰੋਕ ਦਿੱਤਾ ਗਿਆ ਹੈ,ਪੁਲਿਸ ਅਤੇ ਰੇਲਵੇ ਵਿਭਾਗ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ,ਇਸ […]
ਬੰਗਾ ਰੋਡ ਤੇ ਵੀਰਵਾਰ ਦੇਰ ਰਾਤ ਵਾਪਰੇ ਇੱਕ ਸੜਕ ਹਾਦਸੇ ਵਿਚ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਹੈ।
ਮਥੁਰਾ ਰੇਲਵੇ ਸਟੇਸ਼ਨ ਤੇ ਅੱਧੀ ਰਾਤ ਨੂੰ ਕੰਮ ਦੁਰਘਟਨਾ ਵਾਪਰੀ ਜਿਸ ਵਿਚ ਡਰਾਈਵਰ ਨੇ ਬ੍ਰੇਕ ਦੀ ਜਗ੍ਹਾ ਗਲਤੀ ਨਾਲ ਦਬਾ ਦਿੱਤਾ ਐਕਸੀਲੇਟਰ। ਰੇਲ ਪਟੜੀ ਤੋਂ ਉਤਰ ਗਈ ਅਤੇ ਪਲੇਟਫਾਰਮ ਤੇ ਚੜ ਗਈ। ਇਹ ਘਟਨਾ ਰਾਤ 10 ਵਜੇ ਦੀ ਸ਼ਟਲ (Local) ਰੇਲ ਗੱਡੀ ਨਵੀਂ ਦਿੱਲੀ ਤੋਂ ਮਥੁਰਾ ਪਹੁੰਚੀ ਸੀ। ਇੱਥੇ ਸਵਾਰੀਆਂ ਰੇਲ ਗੱਡੀ ਤੋਂ ਉਤਰ ਚੁੱਕੀਆਂ […]