ਬੰਟੀ ਬੈਂਸ ਤੇ  ਮੋਹਾਲੀ ਵਿਖੇ ਹੋਇਆ ਹਮਲਾ

0 minutes, 1 second Read

ਮੋਹਾਲੀ, ਪੰਜਾਬ ਦੇ ਮਿਊਜਕਰ ਕੰਪੋਜ਼ਰ ਬੰਟੀ ਬੈਂਸ ਤੇ ਅਣਪਛਾਤੇ ਬਦਮਾਸ਼ਾਂ ਨੇ ਗੋਲੀ ਚਲਾ ਦਿੱਤੀ। ਬੰਟੀ ਬੈਂਸ ਦੀ ਜਾਨ ਤਾਂ ਬਚ ਗਈ। 

ਬੰਟੀ ਬੈਂਸ ਤੇ ਅਣਪਛਾਤੇ ਹਮਲਾਵਰਾਂ ਵੱਲੋਂ ਮੋਹਾਲੀ ਦੇ ਸੈਕਟਰ-79 ਵਿਖੇ ਗੋਲੀਬਾਰੀ ਕੀਤੀ ਗਈ ਹੈ। ਇਸ ਹਮਲੇ ਵਿਚ ਉਨ੍ਹਾਂ ਦੀ ਜਾਨ ਬਚ ਗਈ।  ਇਹ ਹਮਲਾ ਉਸ ਸਮੇ ਹੋਇਆ ਜਦੋ ਬੰਟੀ ਬੈਂਸ ਇਕ ਰੈਸਟੋਰੈਂਟ ਵਿਚ ਬੈਠਾ ਸੀ। ਅਣਪਛਾਤੇ ਬਦਮਾਸ਼ਾਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। 

ਗੋਲੀਬਾਰੀ ਦੀ ਘਟਨਾ ਤੋਂ ਬਾਅਦ ਧਮਕੀ ਭਰੀ ਕਾਲ ਆਈ ਸੀ। 

ਇਸ ਤੋ 1 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ। ਪੈਸੇ ਨਾ ਦੇਣ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਉਨਾਂ ਨੇ ਦੱਸਿਆ ਕਿ ਇਹ ਕਾਲ ਗੈਂਗਸਟਰ ਲੱਕੀ ਪਟਿਆਲ ਦੇ ਨਾਂ ਤੇ ਕੀਤੀ ਗਈ ਸੀ। ਲੱਕੀ ਪਟਿਆਲ ਕੈਨੇਡਾ ਰਹਿੰਦਾ ਹੈ ਅਤੇ ਬੰਬੀਹਾ ਗੈਂਗ ਦੀ ਅਗਵਾਈ ਕਰ ਰਿਹਾ ਹੈ।

Similar Posts

Leave a Reply

Your email address will not be published. Required fields are marked *