ਪੰਜਾਬ ਪੁਲਿਸ ਕਾਂਸਟੇਬਲ ਦੀਆਂ 1800 ਅਸਾਮੀਆ

0 minutes, 2 seconds Read

ਪੰਜਾਬ ਪੁਲਿਸ ਵਿੱਚ ਭਰਤੀ ਹੋਣ ਵਾਲੇ ਨੋਜਵਾਨਾ ਲਈ ਵੱਡੀ ਖਬਰ ਸਾਹਮਣੇ ਆਈ ਹੈ। ਪੰਜਾਬ ਪੁਲਿਸ ਵਿੱਚ 1800 ਕਾਂਸਟੇਬਲ ਦੀਆਂ ਅਸਾਮੀਆਂ ਨਿਕਲੀਆ ਹਨ। ਇਹਨਾਂ ਅਸਾਮੀਆਂ ਨੂੰ 14 ਮਾਰਚ ਤੋਂ 4 ਅਪ੍ਰੈਲ ਤੱਕ ਆਨਲਾਈਨ ਅਪਲਾਈ ਕਰ ਸਕਣਗੇ।

ਇਸ ਵਾਰ ਉਮੀਦਵਾਰਾ ਦੀ ਸਹਾਇਤਾ ਲਈ ਹੈਲਪ ਡੈਸਕ ਦਾ ਵੀ ਗਠਨ ਕੀਤਾ ਗਿਆ ਹੈ। ਕਿਸੇ ਉਮੀਦਵਾਰ ਨੂੰ ਜੇਕਰ ਕੋਈ ਪ੍ਰੇਸਾਨੀ ਆਉਦੀ ਹੈ ਤਾ ਉਹ ਹੈਲਪ ਡੈਸਕ ਨੰ. 022-61306246 ਤੇ ਕਾਲ ਕਰਕੇ ਮਦਦ ਲੈ ਸਕਦਾ ਹੈ। ਇਸ ਅਸਾਮੀ ਨੂੰ ਭਰਨ ਲਈ https://iur.ls/punjabpolicerecruitment20 ਇਸ ਲਿੰਕ ਤੇ ਕਲਿੱਕ ਕਰਕੇ ਭਰ ਸਕਦੇ ਹਨ।

ਭਰਤੀ ਬਾਰੇ ਹੋਰ ਜਾਣਕਾਰੀ ਜਿਵੇ ਉਮਰ ਸੀਮਾ, ਯੋਗਤਾ, ਤਨਖਾਹ ਆਦਿ ਲਈ।

Similar Posts

Leave a Reply

Your email address will not be published. Required fields are marked *