ਪਾਸਪੋਰਟ ਸੇਵਾ ਪੋਰਟਲ 29 ਅਗਸਤ ਤੋਂ 2 ਸਤੰਬਰ ਤੱਕ ਰਹੇਗਾ ਬੰਦ

0 minutes, 0 seconds Read

ਪਾਸਪੋਰਟ ਸੇਵਾ ਪੋਰਟਲ ਨੂੰ ਲੈ ਕੇ ਇਕ ਅਹਿਮ ਖਬਰ ਸਾਹਮਣੇ ਆਈ ਹੈ,ਪਾਸਪੋਰਟ ਸੇਵਾ ਕੇਂਦਰ ਵੱਲੋਂ 29 ਅਗਸਤ 2024 ਵੀਰਵਾਰ 20:00 ਵਜੇ ਤੋਂ 2 ਸਤੰਬਰ 2024, ਸੋਮਵਾਰ 06:00 ਤੱਕ ਤਕਨੀਕੀ ਰੱਖ-ਰਖਾਅ ਲਈ ਬੰਦ ਪੋਰਟਲ ਬੰਦ ਰਹੇਗਾ,ਇਸ ਤੋਂ ਇਲਾਵਾ ਚੰਡੀਗੜ੍ਹ ਦੇ ਸੈਕਟਰ 34 ਸਥਿਤ ਖੇਤਰੀ ਪਾਸਪੋਰਟ ਦਫ਼ਤਰ ਦੀਆਂ 30 ਅਗਸਤ ਵਾਲੀਆਂ ਸਾਰੀਆਂ appointment ਰੱਦ ਕੀਤੀਆਂ ਗਈਆ ਹਨ,ਮਿਲੀ ਜਾਣਕਾਰੀ ਅਨੁਸਾਰ ਇਨਕੁਆਰੀ ਦਫ਼ਤਰ ਵੀ ਬੰਦ ਰਹੇਗਾ।

Similar Posts

Leave a Reply

Your email address will not be published. Required fields are marked *