ਜੰਮੂ-ਕਸ਼ਮੀਰ ਵਿਚ ਮੌਸਮ ਖਰਾਬ- ਭਾਰੀ ਮੀਹ ਅਤੇ ਬਰਫਬਾਰੀ

0 minutes, 0 seconds Read

ਜੰਮੂ-ਕਸ਼ਮੀਰ ਵਿੱਚ ਭਾਰੀ ਮੀਂਹ ਅਤੇ ਬਰਫਬਾਰੀ ਹੋਈ। ਮੋਸਮ ਬਹੁਤ ਜਿਆਦਾ ਖਰਾਬ ਹੋ ਗਿਆ ਹੈ।

ਮੌਸਮ ਵਿਭਾਗ ਨੇ ਮੋਸਮ ਖਰਾਬ ਬਾਰੇ ਚੇਤਾਵਨੀ ਦਿੱਤੀ ਹੈ। ਸਰਗਰਮ ਪੱਛਮੀ ਗੜਬੜੀ ਕਾਰਨ ਜੰਮੂ-ਕਸ਼ਮੀਰ ਵਿੱਚ ਮੀਂਹ ਅਤੇ ਭਾਰੀ ਬਰਫ਼ਬਾਰੀ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ 1 ਤੋਂ 3 ਮਾਰਚ ਤੱਕ ਮੌਸਮ ਵਿੱਚ ਨਮੀ ਰਹਿਣ ਦੀ ਸੰਭਾਵਨਾ ਹੈ।

Similar Posts

Leave a Reply

Your email address will not be published. Required fields are marked *