ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਗਾਬਾ ‘ਚ ਬਾਰਡਰ ਗਾਵਸਕਰ ਟਰਾਫੀ (Border Gavaskar Trophy) ਦਾ ਤੀਜਾ ਮੈਚ 14 ਦਸੰਬਰ (ਸ਼ਨੀਵਾਰ) ਨੂੰ ਸਵੇਰੇ 5:50 ਵਜੇ ਖੇਡਿਆ ਜਾ ਰਿਹਾ ਹੈ,ਇਸ ਮੈਚ ਤੋਂ ਪਹਿਲਾਂ ਆਸਟ੍ਰੇਲੀਆ ਨੇ ਆਪਣੇ ਪਲੇਇੰਗ-11 ਦਾ ਐਲਾਨ ਕਰ ਦਿੱਤਾ ਹੈ,ਕੰਗਾਰੂਜ਼ ਦੇ ਪਲੇਇੰਗ-11 ‘ਚ ਸਭ ਤੋਂ ਵੱਡਾ ਬਦਲਾਅ ਜੋਸ਼ ਹੇਜ਼ਲਵੁੱਡ ਦੇ ਰੂਪ ‘ਚ ਦੇਖਣ ਨੂੰ ਮਿਲਿਆ ਹੈ,ਸੱਟ ਕਾਰਨ ਐਡੀਲੇਡ ਟੈਸਟ (Adelaide Test) ਤੋਂ ਬਾਹਰ ਹੋ ਚੁੱਕੇ ਹੇਜ਼ਲਵੁੱਡ ਹੁਣ ਬ੍ਰਿਸਬੇਨ ‘ਚ ਆਪਣਾ ਜਲਵਾ ਬਿਖੇਰਦੇ ਨਜ਼ਰ ਆਉਣਗੇ।
