ਅੱਜ ਭਗਵੰਤ ਮਾਨ ਨੇ PSEB ਦੇ 8ਵੀਂ ਜਮਾਤ ਵਿੱਚ ਪਹਿਲੇ, ਦੂਜੇ ਅਤੇ ਤੀਜੇ ਨੰਬਰ ਤੇ ਆਉਣ ਵਾਲੀਆਂ ਮਾਨਸਾਂ ਜਿਲ੍ਹੇ ਦੀਆਂ ਤਿੰਨਾਂ ਵਿਦਿਆਰਥਣਾਂ ਨੂੰ 51000-51000 ਰੁਪਏ ਦੇਣ ਦਾ ਫੈਸਲਾ ਕੀਤਾ। ਇਹ ਜਾਣਕਾਰੀ ਉਹਨਾਂ ਨੇ Twitter ਤੇ ਦਿੱਤੀ ਹੈ। ਦੇਖੋ ਫੈਸਲਾ