Italy (ਇਟਲੀ) ਦੇ ਮੰਤਰਾਲੇ ਵੱਲੋਂ ਨਵੀ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਪੰਜਾਬੀਆਂ ਲਈ ਖੁਸੀ ਦੀ ਖਬਰ ਹੈ। ਇਟਲੀ ਦੀ ਮੰਤਰੀ ਮੰਡਲ ਨੇ ਆਪਣੇ ਇਮੀਗ੍ਰੇਸ਼ਨ ਨਿਯਮਾਂ ਨੂੰ ਮਜ਼ਬੂਤ ਕਰਨ ਲਈ ਨਵੀਂ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਦੇ ਤਹਿਤ ਨੌਜਵਾਨ ਸ਼ਰਣ ਮੰਗਣ ਵਾਲਿਆਂ ਲਈ ਉਮਰ-ਸੰਬੰਧੀ ਵਿਸ਼ੇਸ਼ ਸੁਰੱਖਿਆ ਨੂੰ ਸੰਭਾਵੀ ਤੌਰ ‘ਤੇ ਹਟਾ ਦਿੱਤਾ […]
ਅਰਪਿੰਦਰ ਕੌਰ ਅਮਰੀਕਾ ਵਿੱਚ ਪਾਇਲਟ ਬਣੀ ਹੈ। ਉਹ ਦਸਤਾਰ ਪਹਿਨਣ ਵਾਲੀ ਪਹਿਲੀ ਭਾਰਤੀ ਸਿੱਖ ਪਾਇਲਟ ਬਣੀ ਹੈ। ਉਸ ਨੇ ਪੂਰੀ ਦੁਨਿਆ ਵਿੱਚ ਸਿੱਖਾਂ ਦਾ ਨਾਮ ਰੋਸਨ ਕੀਤਾ ਹੈ।
ਨਿਊਜਰਸੀ ਵਿੱਚ ਹਿੰਦੂ ਮੰਦਰ ਬਣਿਆ ਅਤੇ ਇਹ ਭਾਰਤ ਤੋਂ ਬਾਹਰ ਬਣੇ ਦੁਨੀਆ ਦੇ ਦੂਜੇ ਸਭ ਤੋਂ ਵੱਡੇ ਹਿੰਦੂ ਮੰਦਰ ਹੈ। ਇਸ ਮੰਦਰ ਦਾ ਨਿਊਜਰਸੀ ਵਿਚ 8 ਅਕਤੂਬਰ ਨੂੰ ਉਦਘਾਟਨ ਕੀਤਾ ਜਾਵੇਗਾ। ਨਿਊਯਾਰਕ ਵਿੱਚ ਟਾਈਮਜ਼ ਸਕੁਏਅਰ ਤੋਂ ਲਗਭਗ 60 ਮੀਲ ਦੱਖਣ ਵਿੱਚ ਅਤੇ ਵਾਸ਼ਿੰਗਟਨ, ਡੀ.ਸੀ. ਤੋਂ ਲਗਭਗ 180 ਮੀਲ ਉੱਤਰ ਵਿੱਚ ਸਥਿਤ ਨਿਊ ਜਰਸੀ ਦੇ ਰੋਬਿਨਸਵਿਲੇ […]