ਡੋਲੀ ਉੱਠਣ ਤੋ ਪਹਿਲਾਂ ਲਾੜੀ ਦੀ ਉੱਠੀ ਅਰਥੀ- ਪੜ੍ਹੋ ਪੂਰੀ ਖਬਰ

0 minutes, 0 seconds Read

ਪੰਜਾਬ ਦੇ ਫਿਰੋਜਪੂਰ ਜਿਲ੍ਹੇ ਦੇ ਪਿੰਡ ਸਵਾਹਵਾਲਾ ਤੋ ਇਕ ਬਹੁਤ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਜਿਥੇ ਵਿਆਹ ਵਾਲੇ ਦਿਨ ਡੋਲੀ ਉੱਠਣ ਤੋ ਪਹਿਲਾ ਹੀ ਲਾੜੀ ਦੀ ਅਰਥੀ ਉੱਠ ਗਈ ਹੈ।

ਸਿਆਣੇ ਠੀਕ ਕਹਿੰਦੇ ਹਨ ਕਿ ਮੌਤ ਦਾ ਕੋਈ ਵੀ ਸਮਾਂ ਨਹੀਂ ਹੁੰਦਾ। ਜਦੋਂ ਇਨਸਾਨ ਸਮਾਂ ਪੂਰਾ ਹੋ ਜਾਂਦਾ ਹੈ ਤਾਂ ਉਸਨੂੰ ਇਸ ਦੁਨੀਆਂ ਤੋਂ ਜਾਣਾ ਪੈਂਦਾ ਹੈ। 

ਜੈਮਾਲਾ ਸਮਾਗਮ ਦੌਰਾਨ ਲਾੜੀ ਦੀ ਮੌਤ ਹੋ ਗਈ। ਵਿਆਹ ਦੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ। ਲਾੜੀ ਦੀ ਤਬੀਅਤ ਅਚਾਨਕ ਵਿਗੜ ਗਈ ਅਤੇ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਲਾੜੀ ਦਾ ਬੀ.ਪੀ. ਬਹੁਤ ਜਿਆਦਾ ਵੱਧ ਗਿਆ ਜਿਸ ਕਾਰਨ ਉਸਦੀ ਮੋਤ ਹੋ ਗਈ। ਲਾੜੀ ਦੀ ਮੌਤ ਤੋਂ ਬਾਅਦ ਲਾੜਾ ਬੇਹੋਸ਼ ਹੋ ਗਿਆ। ਲਾੜੇ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। 

ਵਿਆਹ ਦੀਆਂ ਕਈ ਰਸਮਾਂ ਪੂਰੀਆਂ ਹੋ ਚੁੱਕੀਆਂ ਸਨ। ਚੱਕਰ ਕੱਟਣ ਤੋਂ ਬਾਅਦ ਲਾੜੀ ਨੂੰ ਅਚਾਨਕ ਘਬਰਾਹਟ ਹੋਣ ਲੱਗੀ ਅਤੇ ਤਬੀਅਤ ਵਿਗੜ ਗਈ ਅਤੇ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਵਿਆਹ ਵਾਲੇ ਘਰ ਵਿਚ ਮਾਤਮ ਛਾ ਗਿਆ।

Similar Posts

Leave a Reply

Your email address will not be published. Required fields are marked *