RBI ਨੇ 2000 ਦੇ ਨੋਟਾਂ ਨੂੰ ਲੈਕੇ ਕੀ ਕੀਤਾ ਵੱਡਾ ਐਲਾਨ- ਪੜ੍ਹੋ ਪੂਰੀ ਖਬਰ

ਦੋ ਹਜਾਰ (2000 ਰੁਪਏ) ਦੇ ਨੋਟਾਂ ਨੂੰ ਲੈ ਕੇ ਵੱਡੀ RBI ਵੱਲੋਂ ਵੱਡੀ ਖਬਰ ਸਾਹਮਣੇ ਆਈ ਹੈ। 2000 ਰੁਪਏ ਦਾ ਨੋਟ ਸਿਰਫ 30 ਸਤੰਬਰ 2023 ਤੱਕ Valid ਹਨ। ਇਸ ਤੋਂ ਬਾਅਦ ਤੁਸੀ 2000 ਰੁਪਏ ਦਾ ਨੋਟ ਨਹੀ ਬਦਲ ਸਕਦੇ।

RBI ਨੇ 2000 ਰੁਪਏ (2000 Rupees) ਦੇ ਨੋਟ ਬਦਲਣ ਦੀ ਤਰੀਕ 30 ਸਤੰਬਰ ਤੱਕ ਤੈਅ ਕੀਤੀ ਹੈ। ਇਸ ਤੋਂ ਬਾਅਦ ਇਹ ਨੋਟ ਨਹੀ ਚੱਲਣਗੇ।

19 ਮਈ 2023 ਨੂੰ ਭਾਰਤੀ ਰਿਜ਼ਰਵ ਬੈਂਕ (RBI) ਨੇ 2000 ਰੁਪਏ ਦੇ ਨੋਟਾਂ ਨੂੰ ਸਰਕੂਲੇਸ਼ਨ ਤੋਂ ਹਟਾਉਣ ਦਾ ਐਲਾਨ ਕੀਤਾ ਸੀ।

RBI ਨੇ ਇਹ ਵੀ ਦੱਸਿਆ ਕਿ 93 ਫੀਸਦੀ ਨੋਟ ਬੈਕਾਂ ਕੋਲ ਵਾਪਿਸ ਆ ਚੁੱਕੇ ਹਨ। ਜਿਸ ਦੀ ਕੀਮਤ 3.32 ਲੱਖ ਕਰੋੜ ਰੁਪਏ ਹੈ।

One thought on “RBI ਨੇ 2000 ਦੇ ਨੋਟਾਂ ਨੂੰ ਲੈਕੇ ਕੀ ਕੀਤਾ ਵੱਡਾ ਐਲਾਨ- ਪੜ੍ਹੋ ਪੂਰੀ ਖਬਰ

Leave a Reply

Your email address will not be published. Required fields are marked *