ਅਦਾਕਾਰਾ ਸੋਨਮ ਬਾਜਵਾ ਨੇ ਨਵੀਂ ਲੈਂਡ ਰੋਵਰ ਡਿਫੈਂਡਰ ਖਰੀਦੀ

0 minutes, 0 seconds Read

ਪਾਲੀਵੁੱਡ ‘ਚ ਇੱਕ ਦਹਾਕੇ ਦਾ ਸਫ਼ਰ ਸਫ਼ਲਤਾਪੂਰਵਕ ਤੈਅ ਕਰ ਚੁੱਕੀ ਖੂਬਸੂਰਤ ਅਦਾਕਾਰਾ ਸੋਨਮ ਬਾਜਵਾ ਨੇ ਨਵੀਂ ਲੈਂਡ ਰੋਵਰ ਡਿਫੈਂਡਰ ਖਰੀਦੀ ਹੈ ਇਸ ਦੌਰਾਨ ਜੇਕਰ ਅਦਾਕਾਰਾ ਦੁਆਰਾ ਤਾਜ਼ਾ ਖਰੀਦੀ ਗਈ ਲੈਂਡ ਰੋਵਰ ਡਿਫੈਂਡਰ ਦੀ ਕੀਮਤ ਬਾਰੇ ਗੱਲ ਕਰੀਏ ਤਾਂ ਇਸ ਦੀ ਕੀਮਤ ਲਗਭਗ 2 ਕਰੋੜ ਹੈ,ਕਾਲੇ ਰੰਗ ਦੀ ਇਸ ਲਗਜ਼ਰੀ ਗੱਡੀ ਦੀਆਂ ਤਸਵੀਰਾਂ ਆਨਲਾਈਨ ਕਾਫੀ ਵਾਇਰਲ ਹੋ ਰਹੀਆਂ ਹਨ, ਜਿਸ ਵਿੱਚ ਇੱਕ ਪਾਸੇ ਅਦਾਕਾਰਾ ਖੁਦ ਗੱਡੀ ਦੀ ਸੀਟ ਉਤੇ ਬੈਠੀ ਹੈ ਅਤੇ ਦੂਜੇ ਪਾਸੇ ਅਦਾਕਾਰਾ ਗੱਡੀ ਦੇ ਸਰਟੀਫਿਕੇਟ ਦਾ ਕੰਮ ਕਰਦੀ ਨਜ਼ਰੀ ਪੈ ਰਹੀ ਹੈ।

Similar Posts

Leave a Reply

Your email address will not be published. Required fields are marked *