ਟੋਰਾਂਟੋ ਦੇ ਪੀਅਰਸਨ ਹਵਾਈ ਅੱਡੇ (Pearson Airport) ’ਤੇ ਡੈਲਟਾ ਏਅਰਲਾਈਨਜ਼ (Delta Airlines) ਦਾ ਪਲੇਨ ਕ੍ਰੈਸ਼ ਹੋ ਗਿਆ,ਘਟਨਾ ਵਿਚ 18 ਮੁਸਾਫਰ ਜ਼ਖ਼ਮੀ ਹੋ ਗਏ,ਇਹ ਜਹਾਜ਼ ਲੈਂਡ ਕਰ ਰਿਹਾ ਸੀ ਜਦੋਂ ਬਰਫੀਲੇ ਮੈਦਾਨ ਕਾਰਣ ਫਿਸਲ ਗਿਆ,ਡੈਲਟਾ ਏਅਰਲਾਈਨਜ਼ ਮੁਤਾਬਕ ਹਾਦਸੇ ਵਿਚ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ ਤੇ 18 ਲੋਕ ਫੱਟੜ ਹੋਏ ਹਨ।
