ਮੇਲਾ ਮਾਘੀ ਦੌਰਾਨ ਮਿਲਿਆ ਲਾਪਤਾ ਬੱਚਾ

0 minutes, 1 second Read

ਸ਼੍ਰੀ ਮੁਕਤਸਰ ਸਾਹਿਬ 22 ਜਨਵਰੀ

                                                   ਮੇਲਾ ਮਾਘੀ ਸ੍ਰੀ ਮੁਕਤਸਰ ਸਾਹਿਬ ਵਿਖੇ ਦੋ ਦਿਨ ਪਹਿਲਾ  ਲਾਪਤਾ ਬੱਚਾ    ਮਿਲਿਆ ਹੈ,  ਜਿਸਦੀ  ਉਮਰ ਕਰੀਬ  10 ਸਾਲ ਹੈ ਤੇ ਆਪਣਾ ਨਾਮ ਸ਼ੇਰਾ ਵਾਸੀ ਮਦਰਾਸੀ  ਜਿਲ੍ਹਾ ਅੰਮ੍ਰਿਤਸਰ ਵਿਖੇ ਦਾ ਦੱਸ ਰਿਹਾ ਹੈ। ਇਹ ਜਾਣਕਾਰੀ ਡਾ: ਸ਼ਿਵਾਨੀ ਨਾਗਪਾਲ ਜਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਦਿੱਤੀ।

                          ਬੱਚੇ ਨੂੰ ਆਪਣੇ ਪਿਤਾ ਦਾ ਨਾਮ ਨਹੀ ਪਤਾ ਅਤੇ ਨਾ ਹੀ ਕੋਈ ਫੋਨ ਨੰਬਰ ਪਤਾ ਹੈ।ਬੱਚੇ  ਦੇ ਦੱਸਣ ਅਨੁਸਾਰ ਉਸ ਦੀ ਮਾਤਾ ਦਾ ਨਾਮ ਕੰਚਨ ਹੈ ਬੱਚੇ ਦੇ ਅਨੁਸਾਰ ਉਸ ਦੀ ਸੋਤੇਲੀ ਮਾਂ ਹੈ, ਜੇਕਰ ਇਸ ਬੱਚੇ ਬਾਰੇ ਕਿਸੇ ਨੂੰ ਕੋਈ ਵੀ ਸੂਚਨਾ ਮਿਲਦੀ ਹੈ ਹੇਠ ਲਿਖੇ ਨੰਬਰਾ ਤੇ ਸੂਚਨਾ ਦੇਣ ਦੀ ਖੇਚਲ ਕੀਤੀ ਜਾਵੇ।

                              ਚੇਅਰਪਰਸਨ ਸਰਵਰਿੰਦਰ ਸਿੰਘ ਢਿੱਲੋ -9291610001

                                            ਡਾ: ਸ਼ਿਵਾਨੀ ਨਾਗਪਾਲ ਜਿਲ੍ਹਾ ਬਾਲ ਸੁਰੱਖਿਆ ਅਫਸਰ -8283922488

                                           ਸੋਰਵ ਚਾਵਲਾ- ਲੀਗਲ ਕਮ- ਪ੍ਰੋਬੇਸ਼ਨ ਅਫਸਰ-9876300014

Similar Posts

Leave a Reply

Your email address will not be published. Required fields are marked *