NewsPunjabi ਘੱਗਰ ਦਰਿਆ ‘ਚ ਅਚਾਨਕ ਆਇਆ ਪਾਣੀ, ਪੰਜਾਬ ‘ਚ ਹੜ੍ਹ ਦੇ ਖਤਰੇ ਨੂੰ ਲੈ ਕੇ ਅਲਰਟ By Admin 0 minutes, 0 seconds Read ਪੰਜਾਬ ਅਤੇ ਹਿਮਾਚਲ ‘ਚ ਅਗਲੇ 5 ਦਿਨਾਂ ਤੱਕ ਹੋਰ ਮੀਂਹ ਪੈਣ ਦੇ ਅਸਾਰ ਹਨ। ਜਿਸ ਨਾਲ ਘੱਗਰ ਦਰਿਆ ਵਿੱਚ ਪਾਣੀ ਬਹੁਤ ਜਾਦਾ ਵੱਧ ਗਿਆ ਹੈ। ਅਲਰਟ ਤੋਂ ਬਾਅਦ ਘੱਗਰ ਨੇੜੇ 144 ਲਾਗੂ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਮੁਹਾਲੀ ਜ਼ਿਲ੍ਹੇ ਦੇ ਡੇਰਾਬੱਸੀ ਵਿੱਚ ਵੀ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ।
NewsPress ReleasesPunjabi ‘ਨਵੇਂ ਯੁੱਗ ਦਾ ਆਗਾਜ਼’, ਪੰਜਾਬ ਨੇ ਆਮ ਆਦਮੀ ਦੀ ਸਹੂਲਤ ਲਈ ਅੱਜ ਤੋਂ ਬਦਲਿਆ ਸਰਕਾਰੀ ਦਫ਼ਤਰਾਂ ਦਾ ਸਮਾਂ By Admin 2 May 20232 May 2023
Latest NewsNews ਚੰਡੀਗੜ੍ਹ ‘ਚ ਵਪਾਰੀ ਦੀ ਕਾਰ ‘ਚੋਂ 4.20 ਲੱਖ ਰੁਪਏ ਚੋਰੀ, ਟਿਫਿਨ ਵੀ ਲੈ ਗਿਆ ਚੋਰ By Admin 7 February 20267 February 2026