ਹਰਿਆਣਾ ਗੁਰਦਵਾਰਾ ਕਮੇਟੀ (Haryana Gurdwara Committee) ਦੇ ਨਵੇਂ ਚੁਣੇ ਗਏ ਮੈਂਬਰ ਜਗਦੀਸ਼ ਝੀਂਡਾ (Member Jagdish Jhenda) ਨੇ ਅਸਤੀਫਾ ਦੇ ਦਿੱਤਾ ਹੈ,ਅਸਤੀਫਾ ਦਿੰਦੇ ਹੋਏ ਜਗਦੀਸ਼ ਝੀਂਡਾ ਨੇ ਕਿਹਾ ਕਿ ਉਹ ਆਪਣੀ ਪਾਰਟੀ ਦੀ ਹਾਰ ਦੀ ਜ਼ਿੰਮੇਵਾਰੀ ਲੈਂਦੇ ਹਨ,ਜ਼ਿਕਰਯੋਗ ਹੈ ਕਿ ਉਨ੍ਹਾਂ ਦੀ ਪਾਰਟੀ ਦੇ 10 ਮੈਂਬਰਾਂ ਨੇ ਚੋਣ ਜਿੱਤੀ ਸੀ।
