ਪ੍ਰਿਅੰਕਾ ਚੋਪੜਾ ਦੇ ਭਰਾ ਸਿਧਾਰਥ ਦੀ ਹੋਈ ਮੰਗਣੀ, ਵੇਖੋ ਖ਼ੂਬਸੂਰਤ ਤਸਵੀਰਾਂ

0 minutes, 0 seconds Read

ਪ੍ਰਿਯੰਕਾ ਚੋਪੜਾ ਦੇ ਭਰਾ ਸਿਧਾਰਥ ਚੋਪੜਾ ਨੇ ਪ੍ਰੇਮਿਕਾ ਨੀਲਮ ਉਪਾਧਿਆਏ ਨਾਲ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ‘ਦੇਸੀ ਗਰਲ’ ਵੀ ਇਸ ਫੰਕਸ਼ਨ ‘ਚ ਆਪਣੇ ਪਤੀ ਨਿਕ ਜੋਨਸ ਅਤੇ ਬੇਟੀ ਮਾਲਤੀ ਨਾਲ ਨਜ਼ਰ ਆਈ।

ਇਨ੍ਹੀਂ ਦਿਨੀਂ ਬਾਲੀਵੁੱਡ ‘ਚ ਵਿਆਹਾਂ ਦਾ ਦੌਰ ਚੱਲ ਰਿਹਾ ਹੈ। ਹਾਲ ਹੀ ‘ਚ ਪ੍ਰਿਯੰਕਾ ਚੋਪੜਾ ਦੇ ਭਰਾ ਸਿਧਾਰਥ ਚੋਪੜਾ ਨੇ ਆਪਣੀ ਪ੍ਰੇਮਿਕਾ ਨੀਲਮ ਉਪਾਧਿਆਏ ਨਾਲ ਰੋਕਾ ਕਰ ਲਿਆ ਹੈ। ਜੋੜੇ ਨੇ ਸੋਸ਼ਲ ਮੀਡੀਆ ‘ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਰੋਕਾ ਸਮਾਰੋਹ ਦੀਆਂ ਸਾਹਮਣੇ ਆਈਆਂ ਤਸਵੀਰਾਂ ‘ਚ ਜੋੜੇ ਨੇ ਕੇਕ ਦੀ ਫੋਟੋ ਵੀ ਪੋਸਟ ਕੀਤੀ ਹੈ, ਕੇਕ ‘ਤੇ Rokafied ਲਿਖਿਆ ਹੋਇਆ ਹੈ। ਇਸ ਦੇ ਨਾਲ ਹੀ ਭੈਣ ਪ੍ਰਿਅੰਕਾ ਨੇ ਵੀ ਆਪਣੀਆਂ ਤਸਵੀਰਾਂ ਸ਼ੇਅਰ ਕਰਕੇ ਆਪਣੇ ਭਰਾ ਅਤੇ ਉਸ ਦੀ ਨਵੀਂ ਭਾਬੀ ਨੂੰ ਵਧਾਈ ਦਿੱਤੀ ਹੈ।

Similar Posts

Leave a Reply

Your email address will not be published. Required fields are marked *