ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਦਾ ਗਠਜੋੜ ਹੋਇਆ- ਪੜ੍ਹੋਂ ਪੂਰੀ ਖਬਰ

0 minutes, 2 seconds Read

ਲੋਕ ਸਭਾ ਚੋਣਾਂ-2024: ਲੋਕ ਸਭਾ ਚੋਣਾਂ ਤੋ ਪਹਿਲਾ ਆਪ ਅਤੇ ਕਾਂਗਰਸ ਦਾ ਆਪਸ ਵਿੱਚ ਗਠਜੋੜ ਹੋ ਗਿਆ ਹੈ। 4 ਸੂਬਿਆਂ ਵਿੱਚ ਆਪ ਅਤੇ ਕਾਂਗਰਸ ਦਾ ਗਠਜੋੜ ਫਾਈਨਲ ਹੋ ਗਿਆ ਹੈ। ਗਠਜੋੜ ਸਿਰਫ ਦਿੱਲੀ, ਹਰਿਆਣਾ, ਚੰਡੀਗੜ੍ਹ ਤੇ ਗੁਜਰਾਤ ਵਿੱਚ ਹੋਇਆ ਹੈ।


ਗੱਲਬਾਤ ਤੋਂ ਬਾਅਦ ਦੋਵੇਂ ਧਿਰਾਂ ਇਕ ਸਮਝੌਤੇ ‘ਤੇ ਪਹੁੰਚੀਆਂ, ਦਿੱਲੀ ਵਿਚ ਕਾਂਗਰਸ 3 ਅਤੇ ਆਮ ਆਦਮੀ ਪਾਰਟੀ 4 ਸੀਟਾਂ ‘ਤੇ ਚੋਣ ਲੜੇਗੀ।
ਦੋਵਾਂ ਪਾਰਟੀਆਂ ਵਿਚਾਲੇ ਦਿੱਲੀ ਲਈ ਸੀਟਾਂ ਦੀ ਵੰਡ ਦਾ ਸਮਝੌਤਾ ਹੋ ਗਿਆ ਹੈ। ‘ਆਪ’ ਦੇ ਇਕ ਸੀਨੀਅਰ ਨੇਤਾ ਨੇ ਕਿਹਾ ਕਿ ਅਸੀਂ ਜਲਦੀ ਹੀ ਦੱਸਾਂਗੇ ਕਿ ਕਿਹੜੀ ਪਾਰਟੀ ਦਾ ਉਮੀਦਵਾਰ ਕਿਸ ਸੀਟ ‘ਤੇ ਚੋਣ ਲੜੇਗਾ।

ਪੰਜਾਬ ਵਿਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਖ-ਵੱਖ ਚੋਣਾਂ ਲੜਨਗੀਆਂ।

Similar Posts

Leave a Reply

Your email address will not be published. Required fields are marked *