NewsPress ReleasesPunjabi Big Breaking: ਭਾਰਤ ਵੱਲੋਂ ਮੁੜ ਸ਼ੁਰੂ ਕੀਤਾ ਕੈਨੇਡਾ ਦੀ ਵੀਜ਼ਾ By Admin 0 minutes, 0 seconds Read India Canada: ਭਾਰਤ ਸਰਕਾਰ ਵੱਲੋਂ ਹੁਣ ਫੇਰ ਕੈਨੇਡਾ ਲਈ ਵੀਜ਼ਾ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। 26 ਅਕਤੂਬਰ ਤੋਂ ਸ਼ੁਰੂ ਹੋਣਗੀਆ ਵੀਜਾ ਸੇਵਾਵਾਂ। ਭਾਰਤ ਸਰਕਾਰ ਨੇ ਹਲੇ ਸਿਰਫ 3 ਸੇਵਾਵਾਂ ਸੁਰੂ ਕਰਨ ਦਾ ਫੈਸਲਾ ਕੀਤਾ ਹੈ। ਇਸ ਵਿੱਚ ਬਿਜ਼ਨੈੱਸ, ਮੈਡੀਕਲ ਤੇ ਕਾਨਫ਼ਰੰਸ ਵੀਜ਼ਾ ਸੇਵਾਵਾਂ ਸਾਮਲ ਹਨ।
Previous ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਘੱਟੋ-ਘੱਟ ਸਮਰਥਨ ਮੁੱਲ ਦੇ 10000 ਕਰੋੜ ਰੁਪਏ ਦੀ ਕੀਤੀ ਅਦਾਇਗੀ: ਲਾਲ ਚੰਦ ਕਟਾਰੂਚਕ
Latest NewsNews ਕੇਜਰੀਵਾਲ ਦੀ ਜ਼ਮਾਨਤ, ਲੋਕਤੰਤਰ ਦੀ ਜਿੱਤ: ਜੌੜਾਮਾਜਰਾ By Admin 13 September 202413 September 2024
Latest NewsNewsPress ReleasesPunjab ਸਿੱਖਿਆ ਦੇ ਖੇਤਰ ਵਿਚ ਲਿਆਂਦੀ ਜਾਵੇਗੀ ਕ੍ਰਾਂਤੀ – ਈ.ਟੀ.ਓ. By Admin 24 February 202424 February 2024