ਭਗਵੰਤ ਮਾਨ ਵੱਲੋਂ ਮੁਲਾਜਮਾਂ ਨੂੰ 4% ਡੀ.ਏ. ਦੇਣ ਦਾ ਕੀਤਾ ਐਲਾਨ- ਪੜ੍ਹੋਂ ਪੂਰੀ ਖਬਰ

0 minutes, 10 seconds Read
[et_pb_section admin_label=”section”] [et_pb_row admin_label=”row”] [et_pb_column type=”4_4″][et_pb_text admin_label=”Text”]ਪੰਜਾਬ ਸਟੇਟ ਮਨਿਸਟ੍ਰੀਅਲ ਸਰਵਿਸ ਯੂਨੀਅਨ ਦੇ ਨੁਮਾਇੰਦਿਆਂ ਨਾਲ ਪੰਜਾਬ ਭਵਨ ਸੈਕਟ-3 ਚੰਡੀਗੜ੍ਹ ਵਿਖੇ ਮੀਟਿੰਗ ਸੀ। ਜਿਸ ਵਿੱਚ ਪੰਜਾਬ ਦੇ ਸੀ.ਐਮ. ਸਰਦਾਰ ਭਗਵੰਤ ਮਾਨ ਵੱਲੋਂ ਮੁਲਾਜਮਾਂ ਨੂੰ 1 ਦਸੰਬਰ 2023 ਤੋਂ 4% ਡੀ.ਏ. ਦੀ ਕਿਸਤ ਦੇਣ ਦੀ ਗੱਲ ਕਹੀ ਹੈ। ਸੀ.ਐਮ ਵੱਲੋਂ ਟਵੀਟਰ ਤੇ ਇਹ ਜਾਣਕਾਰੀ ਸਾਝੀ ਕੀਤੀ ਹੈ। [/et_pb_text][/et_pb_column] [/et_pb_row] [/et_pb_section]

Similar Posts

Leave a Reply

Your email address will not be published. Required fields are marked *