ਮੁਲਾਜਮਾਂ ਲਈ ਵੱਡੀ ਖਬਰ- 4% ਡੀ.ਏ. ਦੇਣ ਦਾ ਕੀਤਾ ਐਲਾਨ- ਪੜ੍ਹੋਂ ਪੂਰੀ ਖਬਰ

0 minutes, 0 seconds Read

ਪੰਜਾਬ ਸਟੇਟ ਮਨਿਸਟ੍ਰੀਅਲ ਸਰਵਿਸ ਯੂਨੀਅਨ ਦੇ ਨੁਮਾਇੰਦਿਆਂ ਨਾਲ ਪੰਜਾਬ ਭਵਨ ਸੈਕਟ-3 ਚੰਡੀਗੜ੍ਹ ਵਿਖੇ ਮੀਟਿੰਗ ਸੀ। ਜਿਸ ਵਿੱਚ ਪੰਜਾਬ ਦੇ ਸੀ.ਐਮ. ਸਰਦਾਰ ਭਗਵੰਤ ਮਾਨ ਵੱਲੋਂ ਮੁਲਾਜਮਾਂ ਨੂੰ 1 ਦਸੰਬਰ 2023 ਤੋਂ 4% ਡੀ.ਏ. ਦੀ ਕਿਸਤ ਦੇਣ ਦੀ ਗੱਲ ਕਹੀ ਹੈ।

ਸੀ.ਐਮ ਵੱਲੋਂ ਟਵੀਟਰ ਤੇ ਇਹ ਜਾਣਕਾਰੀ ਸਾਝੀ ਕੀਤੀ ਹੈ।

Similar Posts

Leave a Reply

Your email address will not be published. Required fields are marked *