Latest News ਬਰਨਾਲਾ ਤੋਂ ‘ਕਾਂਗਰਸ’ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਜਿੱਤ ਦਰਜ ਕੀਤੀ 0 minutes, 0 seconds Read ਬਰਨਾਲਾ ਤੋਂ ‘ਕਾਂਗਰਸ’ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਜਿੱਤ ਦਰਜ ਕੀਤੀ ਹੈ,ਉਨ੍ਹਾਂ ਨੇ ਆਪ ਉਮੀਦਵਾਰ ਹਰਿੰਦਰ ਧਾਲੀਵਾਲ ਨੂੰ ਹਰਾਇਆ ਹੈ,ਕਾਲਾ ਢਿੱਲੋਂ ਨੇ 2175 ਵੋਟਾਂ ਦੇ ਨਾਲ ਜਿੱਤ ਦਰਜ ਕੀਤੀ ਹੈ।