ਪੰਜਾਬ ਹੜ੍ਹ ਪੀੜਤਾਂ ਦੀ ਮਦਦ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਾਨ ਦਿੱਤਾ

author
0 minutes, 2 seconds Read

ਮੋਕਸ਼ਾ ਸੋਈ (7 ਸਾਲ) ਅਤੇ ਸ੍ਰੀਨਿਕਾ ਸ਼ਰਮਾ (6 ਸਾਲ) ਨੇ ਆਪਣੀ ਪਹਿਲੀ exhibition “Crochet of Kindness” ਤੋ ਹੋਈ ਪੂਰੀ ਕਮਾਈ ਪੰਜਾਬ ਪੀੜਤਾਂ ਦੀ ਮਦਦ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਾਨ ਵਜੋਂ ਦਿੱਤੀ। ਅੰਮ੍ਰਿਤਸਰ ਦੀਆਂ ਇਨ੍ਹਾਂ ਛੋਟੀਆਂ ਬੱਚੀਆਂ ਦੀ ਸੋਚ ਦੀ ਮੁੱਖ ਮੰਤਰੀ ਮਾਨ ਵੱਲੋਂ ਸ਼ਲਾਘਾ ਕੀਤੀ ਗਈ।

Similar Posts

Leave a Reply

Your email address will not be published. Required fields are marked *