ਦੱਖਣ-ਪੱਛਮੀ ਜਾਪਾਨ ਵਿੱਚ ਸੋਮਵਾਰ ਨੂੰ 6.9 ਤੀਬਰਤਾ ਦਾ ਭੂਚਾਲ (Earthquake) ਆਇਆ,ਦੇਸ਼ ਦੀ ਮੌਸਮ ਵਿਗਿਆਨ ਏਜੰਸੀ ਨੇ ਇਹ ਜਾਣਕਾਰੀ ਦਿੱਤੀ,ਏਜੰਸੀ ਦੇ ਅਨੁਸਾਰ, ਸਥਾਨਕ ਸਮੇਂ ਅਨੁਸਾਰ ਰਾਤ 9:19 ਵਜੇ ਭੂਚਾਲ ਆਉਣ ਤੋਂ ਥੋੜ੍ਹੀ ਦੇਰ ਬਾਅਦ, ਦੱਖਣ-ਪੱਛਮੀ ਟਾਪੂ ਕਿਊਸ਼ੂ ਦੇ ਮੀਆਜ਼ਾਕੀ ਪ੍ਰੀਫੈਕਚਰ ਦੇ ਨਾਲ-ਨਾਲ ਨੇੜਲੇ ਕੋਚੀ ਪ੍ਰੀਫੈਕਚਰ ਲਈ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ।
