ਕੌਮੀ ਰਾਜਧਾਨੀ ਖੇਤਰ (ਦਿੱਲੀ-ਐਨ ਸੀ ਆਰ) (Delhi-NCR) ਵਿਚ ਸੋਮਵਾਰ ਸਵੇਰੇ ਭੂਚਾਲ (Earthquake) ਦੇ ਝਟਕੇ ਮਹਿਸੂਸ ਕੀਤੇ ਗਏ,5 ਕਿਲੋਮੀਟਰ ਦੇ ਖੇਤਰ ਵਿਚ ਇਹ ਝਟਕੇ ਮਹਿਸੂਸ ਕੀਤੇ ਗਏ ਤੇ ਭੂਚਾਲ (Earthquake) ਦੀ ਤੀਬਰਤਾ 4.0 ਮਾਪੀ ਗਈ,ਝਟਕੇ ਲੱਗਣ ’ਤੇ ਲੋਕ ਸਹਿਮ ਗਏ ਤੇ ਆਪਣੇ ਘਰਾਂ ਵਿਚੋਂ ਬਾਹਰ ਨਿਕਲ ਆਏ।
